Calls for papers

Calls for papers

Invitation for Research Paper/ Manuscript publication for the July-September 2026 issue of 'ARMAAN' (Volume-4, Issue-3)

   ARMAAN {E-ISSN: 2583:9446 & Journal Impact Factor: 5.427 (SIIFI)} is the first Punjabi Language quarterly international Multidisciplinary, Peer-reviewed and Indexed research journal published online in Rajasthan and publishing high quality original and peer-reviewed research papers. ARMAAN provides a platform for scholars/researchers from various disciplines to present, evaluate and share their research. We are inviting you to publish a research paper in ARMAAN, Issue: july-September 2026 (Volume-4, Issue-3). Please send your original research paper and the prescribed declaration with Fee from between 1 August 2026 and 10 August 2026 to the following email address:-
   E-mail ID: editor.araanjournal@gmail.com, Contact: 9413652646

    'ਅਰਮਾਨ' { E-ISSN: 2583:9446 & Journal Impact Factor : 5.427 (SIIFI)} ਰਾਜਸਥਾਨ ‘ਚ ਪੰਜਾਬੀ ਮਾਂ-ਬੋਲੀ ਦਾ ਆਨਲਾਈਨ ਪ੍ਰਕਾਸ਼ਿਤ ਹੋਣ ਵਾਲਾ ਪਲੇਠਾ ਤ੍ਰੈ-ਮਾਸਿਕ ਅੰਤਰਰਾਸ਼ਟਰੀ ਬਹੁ-ਅਨੁਸ਼ਾਸਨੀ, ਪੀਅਰ-ਰੀਵਿਊਡ ਅਤੇ ਇੰਡੈਕਸਡ ਰਿਸਰਚ ਜਰਨਲ ਹੈ, ਜੋ ਉੱਚ ਗੁਣਵੱਤਾ ਦੇ ਮੌਲਿਕ ਅਤੇ ਸਮੀਖਿਆ ਖੋਜ-ਪੱਤਰ ਪ੍ਰਕਾਸ਼ਿਤ ਕਰਦਾ ਹੈ। ‘ਅਰਮਾਨ’ ਵਿਭਿੰਨ ਵਿਸ਼ਿਆਂ ਦੇ ਵਿਦਵਾਨਾਂ/ਖੋਜਕਰਤਾਵਾਂ ਨੂੰ ਆਪਣੇ ਖੋਜ-ਕਾਰਜ ਨੂੰ ਪੇਸ਼ ਕਰਨ, ਮੁਲਾਂਕਣ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ। ਅਸੀਂ ਆਪ ਜੀ ਨੂੰ 'ਅਰਮਾਨ' ਦੇ ਜੁਲਾਈ-ਸਤੰਬਰ 2026 (ਸਾਲ-4, ਅੰਕ-3) ਦੇ ਅੰਕ ਵਿਚ ਖੋਜ-ਪੱਤਰ/ਪੇਪਰ ਪ੍ਰਕਾਸ਼ਨ ਲਈ ਸੱਦਾ ਦੇ ਰਹੇ ਹਾਂ। ਕਿਰਪਾ ਕਰਕੇ ਆਪਣੇ ਮੌਲਿਕ ਖੋਜ-ਪੱਤਰ/ਪੇਪਰ, ਫ਼ੀਸ ਅਤੇ ਨਿਰਧਾਰਿਤ ਘੋਸ਼ਣਾ ਫਾਰਮ 1 ਅਗਸਤ 2026 ਤੋਂ 10 ਅਗਸਤ 2026 ਦੇ ਵਿਚਕਾਰ ਹੇਠ ਲਿਖੇ ਈ-ਮੇਲ ‘ਤੇ ਭੇਜੋ ਜੀ :-
   E-Mail id: editor.armaanjournal@gmail.com, Contact: 9413652646

for more information click below link

<